ਭਾਜਪਾ ਦੇ ਕੌਮੀ ਮੀਤ ਪ੍ਰਧਾਨ ਮੁਕੁਲ ਰਾਏ ਮੁੜ ਟੀ.ਐੱਮ.ਸੀ. ’ਚ ਹੋਏ ਸ਼ਾਮਲ

188
Share

ਕੋਲਕਾਤਾ, 11 ਜੂਨ (ਪੰਜਾਬ ਮੇਲ)- ਭਾਜਪਾ ਦੇ ਕੌਮੀ ਮੀਤ ਪ੍ਰਧਾਨ ਮੁਕੁਲ ਰਾਏ ਅੱਜ ਮੁੜ ਤਿ੍ਰਣਮੂਲ ਕਾਂਗਰਸ ’ਚ ਸ਼ਾਮਲ ਹੋ ਗਏ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਰਾਏ ਦਾ ਪੁੱਤ ਵੀ ਟੀ.ਐੱਮ.ਸੀ. ਵਿਚ ਪਰਤ ਆਇਆ।

Share