ਬੱਚਿਆਂ ਲਈ ਸੁਰੱਖਿਅਤ ਤੇ 91 ਫੀਸਦੀ ਦੇ ਕਰੀਬ ਅਸਰਦਾਇਕ ਹੈ ਫਾਈਜ਼ਰ ਕਰੋਨਾ ਵੈਕਸੀਨ

172
Share

-ਅਮਰੀਕਾ ‘ਚ 5 ਤੋਂ 11 ਸਾਲ ਦੇ ਬੱਚਿਆਂ ਦਾ ਟੀਕਾਕਰਨ ਜਲਦੀ ਹੋਵੇਗਾ ਸ਼ੁਰੂ
ਵਾਸ਼ਿੰਗਟਨ, 22 ਅਕਤੂਬਰ (ਪੰਜਾਬ ਮੇਲ)– ਅਮਰੀਕਾ ਦੀ ਫਾਈਜ਼ਰ ਕੰਪਨੀ ਬੱਚਿਆਂ ਵਿਚ ਕਰੋਨਾ ਰੋਕਣ ਦੇ ਸਮਰੱਥ ਹੈ। ਇਹ ਵੈਕਸੀਨ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਸੁਰੱਖਿਅਤ ਤੇ 91 ਫੀਸਦੀ ਦੇ ਕਰੀਬ ਅਸਰਦਾਇਕ ਹੈ। ਜੇ ਇਸ ਵੈਕਸੀਨ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਇਸ ਦਾ ਟੀਕਾਕਰਨ ਨਵੰਬਰ ਵਿਚ ਸ਼ੁਰੂ ਹੋ ਸਕਦਾ ਹੈ।


Share