ਬਗ਼ਦਾਦ ’ਚ ਆਕਸੀਜਨ ਸਿਲੰਡਰ ਫਟਣ ਕਾਰਨ ਹਸਪਤਾਲ ’ਚ ਲੱਗੀ ਅੱਗ ਦੌਰਾਨ 82 ਵਿਅਕਤੀਆਂ ਦੀ ਮੌਤ; 110 ਜ਼ਖ਼ਮੀ

358
Share

ਬਗ਼ਦਾਦ, 25 ਅਪ੍ਰੈਲ (ਪੰਜਾਬ ਮੇਲ)- ਇਰਾਕ ਦੀ ਰਾਜਧਾਨੀ ਬਗ਼ਦਾਦ ਵਿਚ ਕਰੋਨਾਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਹਸਪਤਾਲ ਵਿਚ ਭਿਆਨਕ ਅੱਗ ਲੱਗਣ ਕਾਰਨ ਘੱਟੋ ਘੱਟ 82 ਵਿਅਕਤੀਆਂ ਦੀ ਮੌਤ ਹੋ ਗਈ ਅਤੇ 110 ਜ਼ਖ਼ਮੀ ਹੋ ਗਏ। ਸ਼ਨਿਚਰਵਾਰ ਦੇਰ ਰਾਤ ਕਈ ਆਕਸੀਜਨ ਸਿਲੰਡਰ ਫਟਣ ਕਾਰਨ ਇਬਨ ਅਲ-ਖਤੀਬ ਹਸਪਤਾਲ ’ਚ ਭਿਆਨਕ ਅੱਗ ਲੱਗ ਗਈ।


Share