ਬੈਂਕਿੰਗ ਖੇਤਰ ’ਚ ਟਾਟਾ ਤੇ ਬਿਰਲਾ ਦਾ ਦਾਖਲਾ ਰੁਕਿਆ

236
Share

ਆਰ.ਬੀ.ਆਈ. ਨੇ ਸੁਝਾਅ ਨੂੰ ਨਹੀਂ ਦਿੱਤੀ ਮਨਜ਼ੂਰੀ
ਮੁੰਬਈ, 26 ਨਵੰਬਰ (ਪੰਜਾਬ ਮੇਲ)- ਬੈਂਕਿੰਗ ਸੈਕਟਰ ’ਚ ਕਾਰਪੋਰੇਟਰ ਟਾਟਾ-ਬਿਰਲਾ ਦਾ ਦਾਖਲਾ ਰੁੱਕ ਗਿਆ ਹੈ। ਇਸ ਸਬੰਧੀ ਸੁਝਾਅ ਨੂੰ ਭਾਰਤੀ ਰਿਜ਼ਰਵ ਬੈਂਕ ਨੇ ਮਨਜ਼ੂਰ ਨਹੀਂ ਕੀਤਾ ਪਰ ਕੇਂਦਰੀ ਬੈਂਕ ਨੇ ਹਾਲ ਦੀ ਘੜੀ ਇਸ ਨੂੰ ਖਾਰਜ ਵੀ ਨਹੀਂ ਕੀਤਾ ਹੈ। ਰਿਜ਼ਰਵ ਬੈਂਕ ਦੇ ਅੰਦਰੂਨੀ ਕਾਰਜਕਾਰੀ ਸਮੂਹ ਨੇ 33 ਸੁਝਾਅ ਦਿੱਤੇ ਸਨ, ਜਿਸ ਵਿਚ ਕਾਰਪੋਰੇਟਰਾਂ ਦੀ ਬੈਂਕਿੰਗ ਸੈਕਟਰ ’ਚ ਐਂਟਰੀ ਵੀ ਸ਼ਾਮਲ ਸੀ, ਜਿਸ ਨੂੰ ਮਨਜ਼ੂਰ ਨਹੀਂ ਕੀਤਾ ਗਿਆ।

Share