ਬਾਈਡੇਨ ਸਰਕਾਰ ਨੇ ‘ਮਾਸਕ’ ਦੇ ਲਾਜ਼ਮੀ ਆਦੇਸ਼ ਨੂੰ 3 ਮਈ ਤੱਕ ਵਧਾਇਆ

176
Share

ਕਈ ਮਹੀਨਿਆਂ ਤੋਂ ਏਅਰਲਾਈਨਾਂ ਯਾਤਰੀਆਂ ਲਈ ਮਾਸਕ ਦੀ ਜ਼ਰੂਰਤ ਨੂੰ ਖ਼ਤਮ ਕਰਨ ਦੇ ਆਦੇਸ਼ ਦੀ ਮੰਗ ਕਰ ਰਹੀਆਂ ਸਨ। ਉਹਨਾਂ ਨੇ ਦਲੀਲ ਦਿੱਤੀ ਕਿ “ਆਧੁਨਿਕ ਜਹਾਜ਼ਾਂ ਵਿੱਚ ਪ੍ਰਭਾਵਸ਼ਾਲੀ ‘ਏਅਰ ਫਿਲਟਰ’ ਉਡਾਣ ਦੌਰਾਨ ਵਾਇਰਸ ਦੇ ਫੈਲਣ ਦੀ ਸੰਭਾਵਨਾ ਨੂੰ ਘੱਟ ਬਣਾਉਂਦੇ ਹਨ।” ਕਾਂਗਰਸ ਦੇ ਰਿਪਬਲਿਕਨ ਮੈਂਬਰਾਂ ਨੇ ਵੀ ਲਾਜ਼ਮੀ ਆਦੇਸ਼ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ।


Share