ਬਾਇਡਨ ਵੱਲੋਂ ਡੇਨੀਅਲ ਸਮਿੱਥ ਭਾਰਤ ’ਚ ਅਮਰੀਕਾ ਦੇ ਅੰਤਿ੍ਰਮ ਰਾਜਦੂਤ ਨਿਯੁਕਤ

231
Share

ਵਾਸ਼ਿੰਗਟਨ, 1 ਮਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਰੋਨਾ ਕਾਰਨ ਭਾਰਤ ਵਿਚ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਦੋਵਾਂ ਦੇਸ਼ਾਂ ਦਰਮਿਆਨ ਸਹਿਯੋਗ ਵਧਾਉਣ ਲਈ ਡੇਨੀਅਲ ਸਮਿੱਥ ਨੂੰ ਆਪਣੇ ਅੰਤਿ੍ਰਮ ਰਾਜਦੂਤ ਵਜੋਂ ਭਾਰਤ ਭੇਜਣ ਦਾ ਫੈਸਲਾ ਕੀਤਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਮੁਤਾਬਕ ਹਾਲ ਹੀ ਵਿਚ ਕਾਰਜਕਾਰੀ ਵਿਦੇਸ਼ ਮੰਤਰੀ ਤੇ ਉਪ ਵਿਦੇਸ਼ ਮੰਤਰੀ ਵਜੋਂ ਸੇਵਾਵਾਂ ਦੇ ਚੁੱਕੇ ਡੇਨੀਅਲ ਸਮਿੱਥ ਭਾਰਤ ਵਿਚ ਅਮਰੀਕੀ ਸਫ਼ਾਰਤਖਾਨੇ ਦੇ ਅੰਤਿ੍ਰਮ ਪ੍ਰਮੁੱਖ ਹੋਣਗੇ।

Share