ਬਾਇਡਨ ਨੇ ਭਾਰਤੀ ਮੂਲ ਦੀ ਸ਼ੈਫਾਲੀ ਦੁੱਗਲ ਨੂੰ ਨੀਦਰਲੈਂਡਜ਼ ’ਚ ਆਪਣੀ ਰਾਜਦੂਤ ਨਾਮਜ਼ਦ ਕੀਤਾ

150
Share

ਵਾਸ਼ਿੰਗਟਨ, 12 ਮਾਰਚ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤੀ ਮੂਲ ਦੀ ਸਿਆਸੀ ਕਾਰਕੁਨ ਸ਼ੈਫਾਲੀ ਰਾਜ਼ਦਾਨ ਦੁੱਗਲ ਨੂੰ ਨੀਦਰਲੈਂਡਜ਼ ’ਚ ਆਪਣਾ ਰਾਜਦੂਤ ਨਾਮਜ਼ਦ ਕਰਨ ਦਾ ਇਰਾਦਾ ਜ਼ਾਹਰ ਕੀਤਾ ਹੈ। ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ। 50 ਸਾਲ ਦੀ ਸ਼੍ਰੀਮਤੀ ਦੁੱਗਲ ਮੂਲ ਰੂਪ ਵਿਚ ਕਸ਼ਮੀਰ ਦੀ ਹੈ।

Share