ਬਰਤਾਨੀਆਂ ਦੇ ਸ਼ਾਹੀ ਪਰਿਵਾਰ ਵੱਲੋਂ ਹੈਰੀ ਤੇ ਮੇਘਨ ਨੂੰ ਸ਼ਾਹੀ ਕੰਮਕਾਜ ਤੋਂ ਕੀਤਾ ਫਾਰਗ

340
Share

ਲੰਡਨ, 19 ਫਰਵਰੀ (ਪੰਜਾਬ ਮੇਲ)- ਬਰਤਾਨੀਆਂ ਦੇ ਸ਼ਾਹੀ ਪਰਿਵਾਰ ਨੇ ਕਿਹਾ ਹੈ ਕਿ ਪਿ੍ਰੰਸ ਚਾਲਰਸ ਤੇ ਮਰਹੂਮ ਡਾਇਨਾ ਦੇ ਪੁੱਤ ਹੈਰੀ ਤੇ ਉਸ ਦੀ ਪਤਨੀ ਮੇਘਨ ਨੂੰ ਹੁਣ ਸ਼ਾਹੀ ਕੰਮਕਾਜ ਤੋਂ ਫਾਰਗ ਕਰ ਦਿੱਤਾ ਹੈ ਤੇ ਹੈਰੀ ਨੂੰ ਆਨਰੇਰੀ ਫੌਜੀ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।

Share