ਫਿਲਮ ਸੁਪਰ ਸਟਾਰ ਰਜਨੀਕਾਂਤ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਬਾਅਦ ਹਸਪਤਾਲ ’ਚ ਭਰਤੀ

489
Share

ਹੈਦਰਾਬਾਦ, 25 ਦਸੰਬਰ (ਪੰਜਾਬ ਮੇਲ)- ਦੱਖਣ ਦੀਆਂ ਫਿਲਮਾਂ ਦੇ ਸੁਪਰ ਸਟਾਰ ਰਜਨੀਕਾਂਤ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਤੋਂ ਬਾਅਦ ਹੈਦਰਾਬਾਦ ਦੇ ਅਪੋਲੋ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।

Share