ਪੱਛਮੀ ਬੰਗਾਲ ਚੋਣਾਂ: ਕੋਲਕਾਤਾ ’ਚ ਖੱਬੀਆਂ ਪਾਰਟੀਆਂ ਤੇ ਕਾਂਗਰਸ ਮਹਾਗਠਜੋੜ ਵੱਲੋਂ ਵਿਸ਼ਾਲ ਰੈਲੀ

495
Share

ਕੋਲਕਾਤਾ, 28 ਫਰਵਰੀ (ਪੰਜਾਬ ਮੇਲ)- ਇਥੋਂ ਦੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ ਬਿ੍ਰਗੇਡ ਮੈਦਾਨ ’ਚ ਖੱਬੀਆਂ ਪਾਰਟੀਆਂ, ਕਾਂਗਰਸ ਤੇ ਹੋਰ ਧਰਮਨਿਰਪੱਖ ਤਾਕਤਾਂ ਦੇ ਮਹਾਗਠਜੋੜ ਦੀ ਰੈਲੀ ਦੌਰਾਨ ਵੱਡੀ ਗਿਣਤੀ ’ਚ ਲੋਕ ਪੁੱਜੇ। ਇਸ ਮੌਕੇ ਐਲਾਨ ਕੀਤਾ ਕਿ ਬੰਗਾਲ ਦੀ ਜਨਤਾ ਤਿ੍ਰਣਮੂਲ ਕਾਂਗਰਸ ਤੇ ਭਾਜਪਾ ਦੇ ਦੰਦ ਖੱਟੇ ਕਰੇਗੀ।

Share