ਪੰਜਾਬ ਦੇ 30 ਵਿਧਾਇਕ ਕੋਰੋਨਾ ਪੌਜ਼ੇਟਿਵ

524
Share

ਚੰਡੀਗੜ੍ਹ, 27 ਅਗਸਤ (ਪੰਜਾਬ ਮੇਲ)- ਪੰਜਾਬ ਵਿਧਾਨ ਸਭਾ ਦਾ ਇਕ ਦਿਨਾਂ ਸੈਸ਼ਨ 28 ਅਗਸਤ ਨੂੰ ਸ਼ੁੱਕਰਵਾਰ ਹੋਵੇਗਾ। ਇਸ ਤੋਂ ਪਹਿਲਾਂ ਵਿਧਾਨ ਸਭਾ ਸੈਸ਼ਨ ‘ਚ ਹਾਜ਼ਰ ਰਹਿਣ ਵਾਲੇ ਹਰ ਵਿਅਕਤੀ ਲਈ ਕੋਰੋਨਾ ਟੈਸਟ ਪ੍ਰਕਿਰਿਆ ‘ਚੋਂ ਲੰਘਣਾ ਲਾਜ਼ਮੀ ਕਰ ਦਿੱਤਾ ਗਿਆ ਸੀ। ਇਸ ਤਹਿਤ ਹੁਣ ਤਕ ਕੋਰੋਨਾ ਟੈਸਟ ਕਰਵਾਉਣ ਮਗਰੋਂ ਪੰਜਾਬ ਦੇ 30 ਵਿਧਾਇਕਾਂ ਦੀ ਰਿਪੋਰਟ ਪੌਜ਼ੇਟਿਵ ਆਈ ਹੈ।
ਕਾਂਗਰਸ ਦੇ ਵਿਧਾਇਕ ਸੁਖਪਾਲ ਭੁੱਲਰ ਦੀ ਵੀ ਕੋਰੋਨਾ ਰਿਪੋਰਟ ਪੌਜ਼ੇਟਿਵ ਹੈ। ਇਸ ਤੋਂ ਇਲਾਵਾ ਬਾਕੀ 29 ਵਿਧਾਇਕ ਜੋ ਕੋਰੋਨਾ ਦੀ ਲਪੇਟ ‘ਚ ਆਏ ਉਨ੍ਹਾਂ ਦਾ ਬਿਓਰਾ ਇਸ ਸੂਚੀ ਵਿਚ ਹੈ।

ਕੋਰੋਨਾ ਵੈਕਸੀਨ ਦੀ ਸਹੀ ਢੰਗ ਨਾਲ ਵੰਡ ਵੱਡੀ ਚੁਣੌਤੀ, ਅਮੀਰ ਦੇਸ਼ਾਂ ਵੱਲੋਂ ਜ਼ਿਆਦਾ ਡੋਜ਼ ਲਿਜਾਣ ਦਾ ਖਦਸ਼ਾ!


Share