ਪੰਜਾਬ ’ਚ ਕਰੋਨਾ ਪਾਜ਼ੀਟਿਵ ਦਰ ’ਚ ਆਈ ਕਮੀ

117
Share

ਚੰਡੀਗੜ੍ਹ, 29 ਮਈ (ਪੰਜਾਬ ਮੇਲ)- ਪੰਜਾਬ ਦੇ ਸਿਹਤ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਪਿਛਲੇ 16 ਦਿਨਾਂ ਵਿਚ ਕਰੋਨਾ ਪਾਜ਼ੀਟਿਵ ਦਰ 13.51 ਤੋਂ ਡਿੱਗ ਕੇ 5.12 ਫੀਸਦੀ ਰਹਿ ਗਈ ਹੈ ਪਰ ਮੌਤਾਂ ਦੀ ਗਿਣਤੀ ਨਾ ਘਟਣ ਕਾਰਨ ਸਿਹਤ ਸਹੂਲਤਾਂ ਵਧਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਸੂਬੇ ’ਚ 28 ਮਈ ਨੂੰ ਚਾਰ ਹਜ਼ਾਰ ਨਵੇਂ ਕਰੋਨਾ ਕੇਸ ਸਾਹਮਣੇ ਆਏ ਹਨ, ਜਦਕਿ 12 ਮਈ ਨੂੰ ਅੱਠ ਹਜ਼ਾਰ ਕੇਸ ਆਏ ਸਨ।

Share