ਪੰਜਾਬੀ ਲੇਖਿਕਾ ਸਿਮਰਨ ਧੁੱਗਾ ਦੀ ਪਲੇਠੀ ਪੁਸਤਕ,ਰੂਹ ਦੀਆਂ ਚੀਸਾਂ, ਰਿਲੀਜ਼

129
Share

ਲੁਧਿਆਣਾ, ਨਕੋਦਰ, ਮਹਿਤਪੁਰ, 18 ਅਪ੍ਰੈਲ (ਹਰਜਿੰਦਰ ਛਾਬੜਾ/(ਪੰਜਾਬ ਮੇਲ) – ਪੰਜਾਬੀ ਗੀਤਕਾਰ ਮੰਚ ਲੁਧਿਆਣਾ ਵੱਲੋਂ ਪੰਜਾਬੀ ਦੀ ਮਸ਼ਹੂਰ ਲੇਖਿਕਾ ਸਿਮਰਨ ਕੌਰ ਧੁੱਗਾ ਦੀ ਪਲੇਠੀ ਪੁਸਤਕ,ਰੂਹ ਦੀਆਂ ਚੀਸਾਂ,ਅੱਜ ਮਿਤੀ 17 3 201 ਦਿਨ ਸ਼ਨੀਵਾਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਰਿਲੀਜ਼ ਕੀਤੀ ਗਈ ਇਸ ਮੌਕੇ ਪੰਜਾਬੀ ਦੇ ਨਾਮਵਰ ਸ਼ਾਇਰਾਂ,ਗੀਤਕਾਰਾਂ,ਅਤੇ ਲੋਕ ਗਾਇਕਾਂ ਨੇ ਭਾਗ     ਲਿਆ,ਸਮਾਗਮ ਦੌਰਾਨ ਮੰਚ ਦਾ ਸੰਚਾਲਨ ਕਰਦੇ ਹੋਏਪ੍ਰਸਿੱਧ ਗੀਤਕਾਰ ਸਰਬਜੀਤ ਸਿੰਘ ਵਿਰਦੀ ਨੇ ਸਮਾਗਮ ਵਿੱਚ ਸ਼ਾਮਲ ਮਹਿਮਾਨਾ ਨੂੰ ਜੀ ਆਇਆਂ ਆਖਿਆ ਅਤੇ ਕਿਤਾਬ ਬਾਰੇ ਖੁੱਲ੍ਹ ਕੇ ਚਾਨਣਾ ਪਾਇਆ, ਇਸ ਮੌਕੇ ਪ੍ਰਸਿਧ ਲੋਕ ਗਾਇਕ,ਪਾਲੀ ਦੇਤਵਾਲੀਆ,ਹਰਬਖ਼ਸ਼ ਸਿੰਘ ਗਰੇਵਾਲ, ਮਹਿੰਦਰ ਸਿੰਘ ਸੇਖੋਂ,ਬਲਕੌਰ ਸਿੰਘ ਗਿੱਲ, ਸ਼੍ਰੀ ਰਜਿੰਦਰ ਹੰਸ, ਸ਼੍ਰੀ ਗਗਨ ਕੁਮਾਰ ਜੀ,ਗੁਲਸ਼ਨ ਕੌਮਲ,ਕੌਰ ਸਿਮੀ,ਕਿੱਕਰ ਡਾਲੇਵਾਲਾ, ਰਾਜਦੀਪ ਤੂਰ,ਅਮਰਜੀਤ ਸ਼ੇਰਪੁਰੀ,ਜੱਗਾ ਗਿੱਲ ਨੱਥੋਹੇੜੀ,ਮੀਤ ਸਕਰੋਂਦੀ, ਬੁੱਧ ਸਿੰਘ ਨੀਲੋਂ,ਰਵਿੰਦਰ ਦੀਵਾਨਾ, ਸੇਵਾ ਸਿੰਘ ਨੌਰਥ,ਰਵਿੰਦਰ ਸਿੰਘ ਹੂੰਝਣ,ਪਰਮਿੰਦਰ ਅਲਬੇਲਾ, ਸੁਖਵੀਰ ਸੰਧੇ,ਜਸਵਿੰਦਰ ਜੱਸੀ,ਮੋਹਨ ਹਸਨਪੁਰੀ,ਏ ਪੀ ਮੋਰੀਆ,ਟਿੰਕੂ ਖੁਰਾਣਾ,ਬੂਟਾ ਸਿੰਘ ਕਾਹਨੇਕੇ,ਸੁੱਖਵਿੰਦਰ ਕੌਰ ਸੁੱਖੀ,ਕੁਲਵਿੰਦਰ ਕਿਰਨ,ਪਰਮਜੀਤ ਕੌਰ ਮਹਿਕ,ਵੀਰਪਾਲ ਕੌਰ ਭੱਠਲ, ਸੁਰਿੰਦਰਦੀਪ,ਤਰਵਿੰਦਰ ਕੌਰ ਚੰਡੋਕ,ਇੰਦਰਜੀਤ ਕੌਰ ਲੋਟੇ, ਅੰਮ੍ਰਿਤਪਾਲ ਕੌਰ,ਜੋਤੀ ਬਜਾਜ

Share