Latest NewsPhotos ਪ੍ਰਵਾਸੀ ਮਜ਼ਦੂਰ ਆਪਣੇ ਪਿੰਡਾਂ ਨੂੰ ਵਾਪਸ ਜਾਣ ਲਈ ਰਾਤ ਨੂੰ ਹੀ ਸੈਕਟਰ 43 ਬੱਸ ਸਟੈਂਡ ‘ਤੇ ਇਕੱਠੇ ਹੋਣ ਲੱਗੇ By Admin - May 11, 2020 244 Shareਚੰਡੀਗੜ੍ਹ, 11 ਮਈ (ਕੁਲਬੀਰ ਸਿੰਘ ਕਲਸੀ/ਪੰਜਾਬ ਮੇਲ)- ਪ੍ਰਵਾਸੀ ਮਜ਼ਦੂਰ ਆਪਣੇ ਪਿੰਡਾਂ ਨੂੰ ਵਾਪਸ ਜਾਣ ਲਈ ਸੈਕਟਰ 43 ਬੱਸ ਸਟੈਂਡ ‘ਤੇ ਹਜ਼ਾਰਾਂ ਦੀ ਗਿਣਤੀ ਵਿਚ ਰਾਤ ਨੂੰ ਹੀ ਇਕੱਠੇ ਹੋਣ ਲੱਗ ਪਏ। ਪਰ ਭੋਜਨ ਤੇ ਪਾਣੀ ਦੀ ਵਿਵਸਥਾ ਨਾ ਹੋਣ ਕਾਰਨ ਉਨ੍ਹਾਂ ਬਹੁਤ ਵੱਡੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। Share