ਪੋਪ ਫਰਾਂਸਿਸ ਵੱਲੋਂ ਰੋਮ ’ਚ ਸਥਿਤ ਰੂਸੀ ਦੂਤਘਰ ਨੂੰ ਯੂਕਰੇਨ ਜੰਗ ਖਤਮ ਕਰਨ ਦੀ ਅਪੀਲ

181
Share

ਰੋਮ, 27 ਫਰਵਰੀ (ਪੰਜਾਬ ਮੇਲ)- ਅਸਾਧਾਰਨ ਪਹਿਲਕਦਮੀ ਕਰਦਿਆਂ ਪੋਪ ਫਰਾਂਸਿਸ ਨੇ ਰੋਮ ’ਚ ਰੂਸੀ ਦੂਤਾਵਾਸ ਦਾ ਦੌਰਾ ਕਰਕੇ ਯੂਕਰੇਨ ਵਿਚ ਚੱਲ ਰਹੀ ਜੰਗ ਬਾਰੇ ਚਿੰਤਾ ਜ਼ਾਹਰ ਕੀਤੀ ਅਤੇ ਯੂਕਰੇਨ ਵਿਚ ਜੰਗ ਨੂੰ ਖਤਮ ਕਰਨ ਦੀ ਅਪੀਲ ਕੀਤੀ। ਪੋਪ ਫਰਾਂਸਿਸ ਨੇ ਫਿਰ ਯੂਕਰੇਨ ਵਿਚ ਚੋਟੀ ਦੇ ਗ੍ਰੀਕ ਕੈਥੋਲਿਕ ਨੇਤਾ ਨੂੰ ਭਰੋਸਾ ਦਿਵਾਇਆ ਕਿ ਉਹ ਯੁੱਧ ਨੂੰ ਰੋਕਣ ਲਈ ਜੋ ਵੀ ਕਰ ਸਕਦੇ ਹਨ, ਉਹ ਕਰਨਗੇ।

Share