ਪੂਰਬੀ ਥਾਈਲੈਂਡ ਦੇ ਪੱਬ ’ਚ ਭਿਆਨਕ ਅੱਗ ਲੱਗਣ ਕਾਰਨ 13 ਵਿਅਕਤੀਆਂ ਦੀ ਮੌਤ

40
Share

ਬੈਂਕਾਕ, 5 ਅਗਸਤ (ਪੰਜਾਬ ਮੇਲ)- ਪੂਰਬੀ ਥਾਈਲੈਂਡ ’ਚ ਅੱਜ ਤੜਕੇ ਪੱਬ ਵਿੱਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 13 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖ਼ਮੀ ਹੋ ਗਏ। ਪੁਲਿਸ ਅਤੇ ਬਚਾਅ ਦਲ ਦੇ ਕਰਮਚਾਰੀਆਂ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾਉਣ ’ਚ ਦੋ ਘੰਟੇ ਲੱਗੇ।

Share