ਨੇਪਾਲ ਕਮਿਊਨਿਸਟ ਪਾਰਟੀ ਦੇ ਪ੍ਰਚੰਡਾ ਵੱਲੋਂ ਨੇਪਾਲ ਚੋਣਾਂ ਦੇ ਬਾਈਕਾਟ ਦੀ ਧਮਕੀ

509
Share

ਕਾਠਮੰਡੂ, 9 ਫਰਵਰੀ (ਪੰਜਾਬ ਮੇਲ)- ਨੇਪਾਲ ਕਮਿਊਨਿਸਟ ਪਾਰਟੀ ਦੇ ਆਗੂ ਪੁਸ਼ਪ ਕਮਲ ਦਹਿਲ ਪ੍ਰਚੰਡਾ ਨੇ ਕਿਹਾ ਕਿ ਉਹ ਅਪਰੈਲ ਅਤੇ ਮਈ ’ਚ ਤਜਵੀਜ਼ਤ ਜ਼ਿਮਨੀ ਚੋਣਾਂ ਦਾ ਬਾਈਕਾਟ ਕਰ ਸਕਦੇ ਹਨ। ਉਨ੍ਹਾਂ ਨੂੰ ਗ਼ੈਰਜਮਹੂਰੀ ਅਤੇ ਗ਼ੈਰਸੰਵਿਧਾਨਕ ਚੋਣਾਂ ਮਨਜ਼ੂਰ ਨਹੀਂ ਹਨ। ਪ੍ਰਚੰਡਾ ਨੇ ਕੌਮਾਂਤਰੀ ਭਾਈਚਾਰੇ ਨੂੰ ਵੀ ਨੇਪਾਲ ਦੇ ਲੋਕਤੰਤਰ ਅਤੇ ਸੰਵਿਧਾਨਿਕ ਹੱਕ ਵਿਚ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ।

Share