ਨਿਕਿਤਾ ਤੋਮਰ ਕਤਲ ਕੇਸ ’ਚ ਅਦਾਲਤ ਨੇ ਦੋਵੇਂ ਦੋਸ਼ੀਆਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

140
Share

ਫਰੀਦਾਬਾਦ (ਹਰਿਆਣਾ), 26 ਮਾਰਚ (ਪੰਜਾਬ ਮੇਲ)- ਨਿਕਿਤਾ ਤੋਮਰ ਕਤਲ ਕੇਸ ’ਚ ਅਦਾਲਤ ਨੇ ਦੋਸ਼ੀ ਤੌਸੀਫ਼ ਅਤੇ ਰੇਹਾਨ ਨੂੰ ਸ਼ੁੱਕਰਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਐਡੀਸ਼ਨਲ ਸੈਸ਼ਨ ਜੱਜ ਸਰਤਾਜ ਬਾਸਵਾਨਾ ਦੀ ਫਾਸਟ ਟਰੈਕ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਹਿਰਾਸਤ ’ਚ ਲੈ ਲਿਆ ਅਤੇ ਉਨ੍ਹਾਂ ਨੂੰ ਨੀਮਕਾ ਜੇਲ੍ਹ ਭੇਜ ਦਿੱਤਾ।

Share