ਨਿਊਜ਼ੀਲੈਂਡ ਨੇ ਕਰੋਨਾ ਬਿਮਾਰੀ ਨੂੰ ਘੇਰਨ ਲਈ 12 ਦਿਨਾਂ ਲਈ ਹੋਰ ਵਧਾਈ ਤਾਲਾਬੰਦੀ

534
Share

ਔਕਲੈਂਡ, 14 ਅਗਸਤ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਪ੍ਰਧਾਨ ਮੰਤਰੀ ਜੈਸਿੰਡਾ ਨੇ ਅੱਜ ਐਲਾਨ ਕੀਤਾ ਕਿ ਕਰੋਨਾ ਦੀ ਰੋਕਥਾਮ ਦੇ ਲਈ ਤਾਲਾਬੰਦੀ ਅਜੇ ਹੋਰ ਵਧਾਉਣ ਦੀ ਲੋੜ ਹੈ। ਔਕਲੈਂਡ ਖੇਤਰ ਦੇ ਵਿਚ ਲਗਾਤਾਰ ਕਰੋਨਾ ਦੇ ਮਰੀਜ ਮਿਲਣ ਕਾਰਨ ਇਥੇ ਤਾਲਾਬੰਦੀ ਪੱਧਰ 3 ਉਤੇ ਚੱਲ ਰਹੀ ਸੀ ਜਿਸ ਨੂੰ ਹੁਣ 26 ਅਗਸਤ ਤੱਕ ਵਧਾ ਦਿੱਤਾ ਗਿਆ ਹੈ ਜਦ ਕਿ ਦੇਸ਼ ਦੇ ਬਾਕੀ ਖੇਤਰਾਂ ਵਿਚ ਤਾਲਾਬੰਦੀ ਪੱਧਰ-2 ਵੀ 26 ਅਗਸਤ ਤੱਕ ਜਾਰੀ ਰਹੇਗਾ।


Share