ਨਾਮਵਰ ਸਾਹਿਤਕਾਰ ਜੋਗਿੰਦਰ ਸਿੰਘ ਸ਼ਮਸ਼ੇਰ ਦਾ ਅੰਤਿਮ ਸੰਸਕਾਰ 4 ਸਤੰਬਰ ਨੂੰ

478
Share

ਸਰੀ, 2 ਸਤੰਬਰ (ਹਰਦਮ ਮਾਨ/ਪੰਜਾਬ ਮੇਲ)-ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਪੰਜਾਬੀ ਦੇ ਨਾਮਵਰ ਸਾਹਿਤਕਾਰ ਜੋਗਿੰਦਰ ਸਿੰਘ ਸ਼ਮਸ਼ੇਰ ਦਾ ਅੰਤਿਮ ਸੰਸਕਾਰ ਸਤੰਬਰ (ਸਨਿੱਚਰਵਾਰ) ਨੂੰ ਦੁਪਹਿਰ 12.30 ਵਜੇ ਰਿਵਰਸਾਈਡ ਫਿਊਨਰਲ ਹੋਮ (7401 ਹੌਪਕੋਟ ਡਰਾਈਵ) ਡੈਲਟਾ (ਬੀ.ਸੀ.) ਵਿਖੇ ਹੋਵੇਗਾ ਅਤੇ ਬਾਅਦ ਵਿਚ ਅੰਤਿਮ ਅਰਦਾਸ ਅਕਾਲੀ ਸਿੰਘ ਸਿੱਖ ਸੋਸਾਇਟੀ (1890 ਸਕੀਨਾ ਸਟਰੀਟ) ਵੈਨਕੂਵਰ ਵਿਖੇ ਹੋਵੇਗੀ।


Share