ਦੇਸ਼ ਵਿੱਚ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਅਪਰੈਲ ਦੇ ਮੱਧ ਤੱਕ ਸਿਖ਼ਰ ’ਤੇ ਪੁੱਜੇਗੀ

182
Share

ਨਵੀਂ ਦਿੱਲੀ, 2 ਅਪਰੈਲ (ਪੰਜਾਬ ਮੇਲ)-ਵਿਗਿਆਨੀਆਂ ਨੇ ਗਣਿਤ ਦੇ ਮਾਡਲ ਦੀ ਵਰਤੋਂ ਕਰਦਿਆਂ ਭਵਿੱਖਬਾਣੀ ਕੀਤੀ ਹੈ ਕਿ ਦੇਸ਼ ਵਿੱਚ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਅਪਰੈਲ ਦੇ ਅੱਧ ਵਿੱਚ ਆਪਣੇ ਸਿਖਰ ’ਤੇ ਪਹੁੰਚ ਜਾਵੇਗੀ, ਜਿਸ ਤੋਂ ਬਾਅਦ ਮਈ ਦੇ ਅੰਤ ਤੱਕ ਕਰੋਨਾ ਦੇ ਮਾਮਲੇ ਕਾਫ਼ੀ ਘੱਟ ਨਜ਼ਰ ਆਉਣਗੇ।


Share