ਦੁਬਈ ਸਥਿਤ ਬੰਦਗਰਾਹਾਂ ’ਤੇ ਕਾਰਗੋ ਸਮੁੰਦਰੀ ਜਹਾਜ਼ ’ਚ ਵੱਡਾ ਧਮਾਕਾ; 25 ਕਿਲੋਮੀਟਰ ਤੱਕ ਹਿੱਲਿਆ ਸ਼ਹਿਰ

479
Share

ਦੁਬਈ, 8 ਜੁਲਾਈ (ਪੰਜਾਬ ਮੇਲ)- ਦੁਬਈ ਵਿਚ ਦੁਨੀਆਂ ਦੀ ਸਭ ਤੋਂ ਵੱਡੀਆਂ ਬੰਦਰਗਾਹਾਂ ਵਿਚ ਸ਼ਾਮਲ ਜੇਬਲ ਅਲੀ ਬੰਦਰਗਾਹ ’ਤੇ ਕਾਰਗੋ ਸਮੁੰਦਰੀ ਜਹਾਜ਼ ਵਿਚ ਬੁੱਧਵਾਰ ਦੇਰ ਰਾਤ ਵੱਡਾ ਧਮਾਕਾ ਹੋਇਆ, ਜਿਸ ਨਾਲ 25 ਕਿਲੋਮੀਟਰ ਤੱਕ ਸ਼ਹਿਰ ਦੇ ਵਪਾਰਕ ਖੇਤਰ ਵਿਚ ਅਤੇ ਆਸ-ਪਾਸ ਦੀਆਂ ਇਮਾਰਤਾਂ ਹਿੱਲ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਨੂੰ ਬੰਦਰਗਾਹ ਵਿਚ ਅੱਗ ਲੱਗ ਗਈ ਤੇ ਧਮਾਕਾ ਹੋ ਗਿਆ। ਧਮਾਕੇ ਵਿਚ ਫਿਲਹਾਲ ਕਿਸੇ ਦੇ ਮਰਨ ਦੀ ਖਬਰ ਨਹੀਂ ਹੈ। ਅਮਰੀਕਾ ਤੋਂ ਬਾਹਰ ਅਮਰੀਕੀ ਜੰਗੀ ਬੜੇ ਸਭ ਵੱਧ ਇਥੇ ਹੀ ਹੁੰਦੇ ਹਨ। ਧਮਾਕੇ ਤੋਂ ਢਾਈ ਘੰਟੇ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ।

Share