ਦਿੱਲੀ ਸੰਘਰਸ਼ ’ਚ ਗਏ ਚਮਕੌਰ ਸਾਹਿਬ ਦੇ ਆੜ੍ਹਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

437
Share

ਚਮਕੌਰ ਸਾਹਿਬ, 20 ਜਨਵਰੀ (ਪੰਜਾਬ ਮੇਲ)- ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਸਿੰਘੂ ਬਾਰਡਰ ’ਤੇ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਹਿੱਸਾ ਪਾਉਣ ਲਈ ਗਏ ਚਮਕੌਰ ਸਾਹਿਬ ਦੇ ਆੜ੍ਹਤੀ ਸੋਹਣ ਲਾਲ (52) ਪੁੱਤਰ ਬੰਸੀ ਲਾਲ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦੇਹ ਦਾ ਅੱਜ ਇਥੇ ਸ਼ਮਸ਼ਾਨਘਾਟ ਵਿਖੇ ਸਸਕਾਰ ਕਰ ਦਿੱਤਾ ਗਿਆ ਹੈ ।

Share