ਦਿੱਲੀ ਵਿੱਚ ਇਕ ਹਫਤਾ ਹੋਰ ਵਧਾਇਆ ਲੌਕਡਾਊਨ

120
Share

ਨਵੀਂ ਦਿੱਲੀ, 23 ਮਈ (ਪੰਜਾਬ ਮੇਲ)- ਦਿੱਲੀ ਵਿੱਚ ਲੌਕਡਾਊਨ ਇਕ ਹਫਤਾ ਹੋਰ ਵਧਾਇਆ ਗਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਐਲਾਨ ਕੀਤਾ ਕਿ ਦਿੱਲੀ ਵਿਚ ਲੌਕਡਾਊਨ 31 ਮਈ ਸਵੇਰ ਤਕ ਜਾਰੀ ਰਹੇਗਾ।


Share