ਦਿੱਲੀ ਨਗਰ ਨਿਗਮ ਜ਼ਿਮਨੀ ਚੋਣਾਂ: ‘ਆਪ’ ਵਲੋਂ 5 ‘ਚੋਂ 4 ਸੀਟਾਂ ‘ਤੇ ਕਬਜ਼ਾ

402
Share

ਨਵੀਂ ਦਿੱਲੀ, 4 ਮਾਰਚ (ਪੰਜਾਬ ਮੇਲ)- ਦਿੱਲੀ ਨਗਰ ਨਿਗਮ ਦੇ 5 ਵਾਰਡਾਂ ਦੀਆਂ ਜ਼ਿਮਨੀ ਚੋਣਾਂ ‘ਚ ‘ਆਪ’ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 5 ‘ਚੋਂ 4 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਹੈ ਜਦਕਿ ਇਕ ਸੀਟ ਕਾਂਗਰਸ ਦੇ ਖਾਤੇ ‘ਚ ਗਈ ਹੈ ਜਦਕਿ ਭਾਜਪਾ ਦਾ ਖਾਤਾ ਵੀ ਨਹੀਂ ਖੁੱਲ੍ਹ ਸਕਿਆ | ਚੋਣਾਂ ‘ਚ ‘ਆਪ’ ਨੂੰ 46.10 ਫੀਸਦੀ ਵੋਟ ਜਦਕਿ ਭਾਜਪਾ ਨੂੰ 27.29 ਤੇ ਕਾਂਗਰਸ ਨੂੰ 21.84 ਫੀਸਦੀ ਵੋਟ ਮਿਲੇ | ਬਸਪਾ ਨੂੰ 2.50 ਫੀਸਦੀ ਤੇ ਆਜ਼ਾਦ ਉਮੀਦਵਾਰਾਂ ਨੂੰ 1.64 ਫੀਸਦੀ ਵੋਟ ਮਿਲੇ |


Share