-ਸੈਨੇਟਰ ਨੇ ਚੰਗਾ ਹੁੰਗਾਰਾ ਭਰਿਆ
ਲਾਸ ਏਂਜਲਸ, 27 ਅਕਤੂਬਰ (ਪੰਜਾਬ ਮੇਲ)- ਅਮਰੀਕੀ ਸੈਨੇਟਰ ਕੋਰੀ ਐਨਥਨੀ ਬੁੱਕਰ, ਜੋ ਰਾਜਨੀਤਿਕ, ਵਕੀਲ ਤੇ ਲਿਖਾਰੀ ਹਨ ਤੇ ਨਿਊਜਰਸੀ ਤੋਂ ਪਹਿਲੇ ਅਫ਼ਰੀਕੀ-ਅਮਰੀਕੀ ਸੈਨੇਟਰ ਹਨ, ਉਹ ਆਪਣੇ ਹੱਕ ਵਿਚ ਲਾਸ ਏਂਜਲਸ ਦੇ ਅਮਰੀਕੀ-ਪੰਜਾਬੀ ਪਾਕਿਸਤਾਨੀ ਡਾਕਟਰ ਆਸਿਫ਼ ਮਹਿਮੂਦ ਵੱਲੋਂ ਕੀਤੇ ਫੰਡ ਰੇਜ਼ਿੰਗ ਸਮਾਗਮ ਵਿਚ ਸ਼ਾਮਲ ਹੋਏ, ਜਿੱਥੇ ਅਮਰੀਕੀ ਸਿੱਖ ਕਾਕਸ ਕਮੇਟੀ ਦੇ ਡਾ. ਪ੍ਰਿਤਪਾਲ ਸਿੰਘ ਵੀ ਆਪਣੇ ਸਾਥੀਆਂ ਨਾਲ ਸ਼ਾਮਲ ਹੋਏ ਤੇ ਉਨ੍ਹਾਂ ਭਾਰਤ ਵਿਖੇ ਦਿੱਲੀ ਵਿਚ ਕਿਰਸਾਨ ਮੋਰਚੇ ਤੇ ਹੱਕਾਂ ਬਾਰੇ ਗੱਲ ਕੀਤੀ, ਜਿਸਦਾ ਸੈਨੇਟਰ ਨੇ ਚੰਗਾ ਹੁੰਗਾਰਾ ਭਰਿਆ।