ਡਾਲਰ ਦੇ ਮੁਕਾਬਲੇ ਰੁਪਇਆ 19 ਪੈਸੇ ਡਿੱਗਿਆ

54
Share

ਮੁੰਬਈ, 18 ਅਗਸਤ (ਪੰਜਾਬ ਮੇਲ)  ਅਮਰੀਕੀ ਕਰੰਸੀ ਦੇ ਮੁਕਾਬਲੇ ਵੀਰਵਾਰ ਨੂੰ ਰੁਪਏ ਦੀ ਕੀਮਤ 19 ਪੈਸੇ ਡਿੱਗੀ ਤੇ ਰੁਪਇਆ 79.64 ਪ੍ਰਤੀ ਡਾਲਰ ’ਤੇ ਬੰਦ ਹੋਇਆ। ਵਿਦੇਸ਼ੀ ਬਾਜ਼ਾਰ ਵਿੱਚ ਡਾਲਰ ਦੀ ਮਜ਼ਬੂਤੀ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਕਾਰਨ ਨਿਵੇਸ਼ਕਾਂ ਦੀ ਵਿਚਾਰਧਾਰਾ ਪ੍ਰਭਾਵਿਤ ਹੋਣ ਕਾਰਨ ਰੁਪਏ ਵਿੱਚ ਗਿਰਾਵਟ ਆਈ ਹੈ।


Share