ਟੋਕੀਓ ਓਲੰਪਿਕਸ: ਬਜਰੰਗ ਪੂਨੀਆ ਨੇ ਜਿੱਤਿਆ ਕਾਂਸੀ ਦਾ ਤਗਮਾ

442
ਟੋਕੀਓ, 7 ਅਗਸਤ (ਪੰਜਾਬ ਮੇਲ)- ਭਾਰਤ ਦੇ ਬਜਰੰਗ ਪੂਨੀਆ ਨੇ ਕਜ਼ਾਖਸਤਾਨ ਦੇ ਦੌਲਤ ਨਿਯਾਜ਼ਬੇਕੋਵ ਨੂੰ ਹਰਾ ਕੇ ਟੋਕੀਓ ਓਲੰਪਿਕਸ ਕੁਸ਼ਤੀ ’ਚ ਪੁਰਸ਼ਾਂ ਦੇ 65 ਕਿਲੋਗ੍ਰਾਮ ਵਰਗ ਦਾ ਕਾਂਸੀ ਦਾ ਤਗਮਾ ਜਿੱਤ ਲਿਆ। ਉਸ ਨੇ ਮੁਕਾਬਲਾ 8-0 ਨਾਲ ਜਿੱਤਿਆ।