ਟਿਕ-ਟਾਕ ਸਟਾਰ ਨੂਰ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ

689
Share

ਮੋਗਾ, 2 ਅਗਸਤ (ਪੰਜਾਬ ਮੇਲ)- ਜ਼ਿਲ੍ਹੇ ਦੇ ਪਿੰਡ ਭਿੰਡਰ ਕਲਾਂ ਦੀ ਟਿੱਕ-ਟਾਕ ਸਟਾਰ ਨੂਰ ਵਲੋਂ ਰੱਖੜੀ ਦੇ ਤਿਉਹਾਰ ਦੇ ਚੱਲਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰੱਖੜੀ ਬੰਨਣ ਜਾਣਾ ਸੀ, ਜਿਸ ਦੇ ਚੱਲਦੇ ਨੂਰ ਸਮੇਤ ਉਸਦੀ ਟੀਮ ਨੇ ਕੋਰੋਨਾ ਜਾਂਚ ਲਈ ਸੈਂਪਲ ਦਿੱਤੇ ਸਨ, ਜਿਸ ‘ਚ ਨੂਰ ਸਮੇਤ ਇਕ ਹੋਰ ਟੀਮ ਮੈਂਬਰ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ, ਜਿਸ ‘ਚ ਟਿਕ-ਟਾਕ ਸਟਾਰ ਨੂਰ ਤੇ ਉਸਦੇ ਪਿਤਾ ਦੇ ਸ਼ਾਮਲ ਹੋਣ ਦੀ ਚਰਚਾ ਵੀ ਹੋ ਰਹੀ ਹੈ।


Share