ਟਰੰਪ ਨੇ ਭਾਰਤ, ਚੀਨ ਤੇ ਰੂਸ ‘ਤੇ ਆਪਣੀ ਹਵਾ ਦੀ ਗੁਣਵੱਤਾ ਦਾ ਖਿਆਲ ਨਾ ਰੱਖਣ ਦਾ ਲਾਇਆ ਦੋਸ਼

689
Share

ਵਾਸ਼ਿੰਗਟਨ, 30 ਜੁਲਾਈ (ਪੰਜਾਬ ਮੇਲ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ, ਚੀਨ ਅਤੇ ਰੂਸ ਉੱਤੇ ਇਲਜ਼ਾਮ ਲਗਾਇਆ ਹੈ ਕਿ ਇਹ ਮੁਲਕ ਆਪਣੀ ਹਵਾ ਦੀ ਗੁਣਵੱਤਾ ਦਾ ਖਿਆਲ ਨਹੀਂ ਰੱਖਦੇ, ਜਦਕਿ ਅਮਰੀਕਾ ਪੂਰਾ ਖ਼ਿਆਲ ਰੱਖ ਰਿਹਾ ਹੈ। ਉਨ੍ਹਾਂ ਪੈਰਿਸ ਸਮਝੌਤੇ ਨੂੰ ‘ਇਕਪਾਸੜ ਤੇ ਊਰਜਾ ਬਰਬਾਦ’ ਕਰਨ ਵਾਲਾ ਕਰਾਰ ਦਿੰਦਿਆਂ ਕਿਹਾ ਕਿ ਅਮਰੀਕਾ ਇਸ ਤੋਂ ਇਸ ਕਰਕੇ ਪਿੱਛੇ ਹਟਿਆ ਸੀ ਕਿਉਂਕਿ ਇਸ ਦੀ ਕੋਈ ਵੁੱਕਤ ਨਹੀਂ ਰਹਿ ਗਈ।


Share