ਟਰੰਪ ਦੇ ਐੱਚ-1ਬੀ ਵੀਜ਼ੇ ‘ਤੇ ਪਾਬੰਦੀ ਬਾਰੇ ਫ਼ੈਸਲੇ ‘ਤੇ ਅਮਰੀਕੀ ਅਦਾਲਤ ਵੱਲੋਂ ਰੋਕ

466
Share

ਵਾਸ਼ਿੰਗਟਨ, 2 ਅਕਤੂਬਰ (ਪੰਜਾਬ ਮੇਲ)- ਇਸ ਸਾਲ ਜੂਨ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਐੱਚ-1 ਬੀ ਵੀਜ਼ਾ ‘ਤੇ ਪਾਬੰਦੀ ਲਈ ਜਾਰੀ ਕੀਤੇ ਆਦੇਸ਼ ਨੂੰ ਸੰਘੀ ਜੱਜ ਨੇ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਰਾਸ਼ਟਰਪਤੀ ਪਾਬੰਦੀ ਲਗਾਉਣ ਦੇ ਸੰਵਿਧਾਨਕ ਅਧਿਕਾਰ ਤੋਂ ਪਰੇ ਚਲੇ ਗਏ ਹਨ। ਇਹ ਹੁਕਮ ਕੈਲੀਫੋਰਨੀਆ ਦੇ ਉੱਤਰੀ ਜ਼ਿਲ੍ਹੇ ਦੇ ਜ਼ਿਲ੍ਹਾ ਜੱਜ ਜੈਫਰੀ ਵ੍ਹਾਈਟ ਨੇ ਜਾਰੀ ਕੀਤਾ।


Share