ਜੰਮੂ ਕਸ਼ਮੀਰ ‘ਚ ਲੱਗੇ ਭੂਚਾਲ ਦੇ ਝਟਕੇ

536
Share

ਸ੍ਰੀਨਗਰ, 26 ਸਤੰਬਰ (ਪੰਜਾਬ ਮੇਲ)- ਜੰਮੂ-ਕਸ਼ਮੀਰ ‘ਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਬਾਅਦ ਦੁਪਹਿਰ 12.02 ਵਜੇ ਰਿਕਟਰ ਪੈਮਾਨੇ ‘ਤੇ ਨਾਮੇ 4.5 ਦੀ ਸ਼ਿੱਦਤ ਵਾਲੇ ਭੂਚਾਲ ਤੋਂ ਲੋਕ ਸਹਿਮ ਗਏ। ਇਸ ਦਾ ਕੇਂਦਰ 120 ਕਿਲੋਮੀਟਰ ਡੂੰਘਾ ਸੀ।


Share