ਜਸਟਿਨ ਟਰੂਡੋ ਕਰ ਸਕਦੇ ਨੇ ਸੰਸਦ ਭੰਗ ਕਰਨ ਦਾ ਐਲਾਨ

715
Share

-20 ਸਤੰਬਰ ਨੂੰ ਹੋ ਸਕਦੀਆਂ ਨੇ ਸੰਸਦ ਚੋਣਾਂ
ਟਰਾਂਟੋ, 13 ਅਗਸਤ (ਪੰਜਾਬ ਮੇਲ)- ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਐਤਵਾਰ ਨੂੰ ਸੰਸਦ ਭੰਗ ਕਰਕੇ ਜ਼ਿਮਨੀ ਚੋਣਾਂ ਦਾ ਐਲਾਨ ਕਰਨਗੇ। ਉਨ੍ਹਾਂ ਦਾ ਇਰਾਦਾ 20 ਸਤੰਬਰ ਨੂੰ ਇਹ ਚੋਣਾਂ ਕਰਵਾਉਣ ਦਾ ਹੈ। ਜਸਟਿਨ ਟਰੂਡੋ ਚੋਣਾਂ ’ਚ ਇਸ ਗੱਲ ਦਾ ਲਾਹਾ ਲੈਣਾ ਚਾਹੁੰਦੇ ਹਨ ਕਿ ਕੈਨੇਡਾ ਦੁਨੀਆਂ ਦਾ ਇਕਲੌਤਾ ਦੇਸ਼ ਹੈ, ਜਿੱਥੇ ਯੋਗ ਆਬਾਦੀ ਦੇ 100 ਫੀਸਦੀ ਲੋਕਾਂ ਨੂੰ ਕੋਵਿਡ-19 ਦਾ ਟੀਕਾ ਲਗਾਇਆ ਗਿਆ ਹੈ। ਦੇਸ਼ ’ਚ ਤਾਲਾਬੰਦੀ ਦੌਰਾਨ ਆਰਥਿਕਤਾ ਨੂੰ ਬਚਾਉਣ ਲਈ ਸੈਂਕੜੇ ਅਰਬ ਡਾਲਰ ਖਰਚੇ।

Share