ਜਪਾਨ ਦੀ ਓਸਾਕਾ ਬਣੀ ਮਹਿਲਾ ਆਸਟਰੇਲੀਆ ਓਪਨ ਚੈਂਪੀਅਨ

6547
Share

ਮੈਲਬਰਨ, 20 ਫਰਵਰੀ (ਪੰਜਾਬ ਮੇਲ)- ਅੱਜ ਇਥੇ ਆਸਟਰੇਲੀਆ ਓਪਨ ਗਰੈਂਡ ਸਲੈਮ ਦਾ ਮਹਿਲਾ ਸਿੰਗਲਜ਼ ਖ਼ਿਤਾਬ ਜਪਾਨ ਦੀ ਨਾਓਮੀ ਓਸਾਕਾ ਨੇ ਜਿੱਤ ਲਿਆ। ਉਸ ਨੇ ਫਾਈਨਲ ’ਚ ਅਮਰੀਕਾ ਦੀ ਜੈਨੀਫਰ ਬ੍ਰੈਡੀ ਨੂੰ ਸਿੱਧੇ ਸੈੱਟਾਂ ’ਚ 6-4 6-3 ਨਾਲ ਜਿੱਤ ਲਿਆ।

Share