ਚੀਨ ਵੱਲੋਂ ਭਾਰਤ ਤੋਂ ਬਾਅਦ ਹੁਣ ਅਮਰੀਕੀ ਮੀਡੀਆ ‘ਤੇ ਪਾਬੰਦੀ ਲਾਉਣ ਦੀ ਤਿਆਰੀ

674
Share

ਬੀਜਿੰਗ, 2 ਜੁਲਾਈ (ਪੰਜਾਬ ਮੇਲ)- ਚੀਨ ਤੇ ਭਾਰਤ ‘ਚ ਗਲਵਾਨ ਵਾਦੀ ‘ਚ ਚੱਲ ਰਹੇ ਤਣਾਅ ਦੌਰਾਨ ਭਾਰਤ ਵੱਲੋਂ ਚੀਨੀ ਐਪਸ ‘ਤੇ ਪਾਬੰਦੀ ਲਾਉਣ ਮਗਰੋਂ ਚੀਨ ਲੇ ਭਾਰਤੀ ਵੈੱਬਸਾਈਟਾਂ ਤੇ ਸਮਾਚਾਰ ਪੱਤਰਾਂ ‘ਤੇ ਰੋਕ ਲਾ ਦਿੱਤੀ ਹੈ। ਹੁਣ ਅਮਰੀਕੀ ਮੀਡੀਆ ‘ਤੇ ਚੀਨ ਰੋਕ ਲਾਉਣ ਜਾ ਰਿਹਾ ਹੈ। ਗਲੋਬਲ ਟਾਈਮਜ਼ ਅਖਬਾਰ ਦੇ ਪ੍ਰਧਾਨ ਸੰਪਾਦਕ ਨੇ ਬੁੱਧਵਾਰ ਨੂੰ ਟਵਿੱਟਰ ‘ਤੇ ਕਿਹਾ ਕਿ ਦੇਸ਼ ‘ਚ ਅਮਰੀਕੀ ਮੀਡੀਆ ਦੀਆਂ ਸਾਖਾਵਾਂ ‘ਤੇ ਰੋਕ ਲਾਉਣ ਦੀ ਤਿਆਰੀ ‘ਚ ਹੈ।


Share