ਚੀਨ ਨੇ ਵਾਤਾਵਰਣ, ਫੌਜੀ ਮਾਮਲਿਆਂ ਤੇ ਨਸ਼ੀਲੇ ਪਦਾਰਥਾਂ ਬਾਰੇ ਅਮਰੀਕਾ ਨਾਲ ਆਪਣੀ ਗੱਲਬਾਤ ਰੋਕੀ

173
ਪੇਈਚਿੰਗ, 5 ਅਗਸਤ (ਪੰਜਾਬ ਮੇਲ)- ਅਮਰੀਕੀ ਨੇਤਾ ਨੈਨਸੀ ਪੇਲੋਸੀ ਦੀ ਤਾਇਵਾਨ ਦੀ ਯਾਤਰਾ ਦੀ ਪ੍ਰਤੀਕਿਰਿਆ ’ਚ ਚੀਨ ਨੇ ਵਾਤਾਵਰਣ, ਫ਼ੌਜੀ ਮਾਮਲਿਆਂ ਤੇ ਨਸ਼ੀਲੇ ਪਦਾਰਥਾਂ ਬਾਰੇ ਅਮਰੀਕਾ ਨਾਲ ਆਪਣੀ ਗੱਲਬਾਤ ਰੋਕ ਦਿੱਤੀ ਹੈ।