ਚਰਨਜੀਤ ਸਿੰਘ ਪੰਨੂ ਦੀ ਨਵੀਂ ਪੁਸਤਕ ‘ਪੰਜਾਬ ਬਨਾਮ ਕੈਲੀਫੋਰਨੀਆ’ ਲੋਕ ਅਰਪਨ

410
ਚਰਨਜੀਤ ਸਿੰਘ ਪੰਨੂ ਦੀ ਨਵੀਂ ਪੁਸਤਕ ਲੋਕ ਅਰਪਨ ਕਰਦੇ ਹੋਏ ਹਾਜ਼ਰ ਪਤਵੰਤੇ ਸੱਜਣ।
Share

ਫਗਵਾੜਾ, 3 ਮਾਰਚ (ਪੰਜਾਬ ਮੇਲ)- ਪੰਜਾਬੀ ਵਿਰਸਾ ਟਰੱਸਟ ਫਗਵਾੜਾ ਵੱਲੋਂ ਛਪਵਾਈ ਅਮਰੀਕਾ ਦੇ ਪ੍ਰਸਿੱਧ ਲੇਖਕ ਚਰਨਜੀਤ ਸਿੰਘ ਪੰਨੂ ਦੀ ਨਵੀਂ ਪੁਸਤਕ ‘ਪੰਜਾਬ ਬਨਾਮ ਕੈਲੀਫੋਰਨੀਆ’ ਹਸਪਤਾਲ ਦੀ ਡਾਇਰੀ, ਐਤਵਾਰ ਨੂੰ ਬਲੱਡ ਬੈਂਕ ਫਗਵਾੜਾ ਦੇ ਮੀਟਿੰਗ ਹਾਲ ’ਚ ਲੋਕ ਅਰਪਨ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਜੇ ਸ਼ਰਮਾ, ਗੁਰਚਰਨ ਸਿੰਘ ਨੂਰਪੁਰ, ਲਖਵਿੰਦਰ ਜੌਹਲ, ਡਾ. ਐੱਸ.ਐੱਸ. ਛੀਨਾ, ਜਸਵੰਤ ਸਿੰਘ ਗੰਢਮ, ਗੁਰਮੀਤ ਪਲਾਹੀ ਅਤੇ ਪਰਵਿੰਦਰਜੀਤ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

Share