ਗਾਇਕ ਐੱਸ.ਪੀ. ਬਾਲਾਸੁਬਰਾਮਨੀਅਮ ਦਾ ਸਸਕਾਰ

381
Share

ਚੇਨਈ, 26 ਸਤੰਬਰ (ਪੰਜਾਬ ਮੇਲ)- ਆਪਣੀ ਮਖਮਲੀ ਅਵਾਜ਼ ਨਾਲ ਲੋਕਾਂ ਦਾ ਦਿਲ ਜਿੱਤਣ ਲਈ ‘ਗਾਇਕੀ ਦੇ ਚੰਦ’ ਵਜੋਂ ਜਾਣੇ ਜਾਂਦੇ ਐੱਸ.ਪੀ. ਬਾਲਾਸੁਬਰਾਮਨੀਅਮ ਦਾ ਤਾਮਿਲਨਾਡੂ ਪੁਲਿਸ ਦੁਆਰਾ 24 ਬੰਦੂਕ ਦੀ ਸਲਾਮੀ ਦੇ ਵਿਚਕਾਰ ਅੱਜ ਇਥੇ ਉਨ੍ਹਾਂ ਦੇ ਫਾਰਮ ਹਾਊਸ ਵਿਚ ਅੰਤਿਮ ਸੰਸਕਾਰ ਕੀਤਾ ਗਿਆ। ਗਾਇਕ, ਅਦਾਕਾਰ ਅਤੇ ਸੰਗੀਤਕਾਰ ਬਾਲਾਸੁਬਰਾਮਨੀਅਮ ਦੀ ਸ਼ੁੱਕਰਵਾਰ ਨੂੰ ਕਰੋਨਾ ਕਾਰਨ ਮੌਤ ਹੋ ਗਈ। ਗਾਇਕ ਦੇ ਬੇਟੇ ਐੱਸ.ਪੀ. ਚਰਨ ਨੇ ਪੁਜਾਰੀਆਂ ਦੇ ਮੰਤਰਾਂ ਦੌਰਾਨ ਪਿਤਾ ਦੀ ਦੇਹ ਨੂੰ ਦਫਨਾ ਦਿੱਤਾ।


Share