ਖੇਤੀ ਕਾਨੂੰਨ: ਕਿਸਾਨਾਂ ਨੇ ‘ਦੰਗਲ ਗਰਲ’ ਨੂੰ ਦਿਖਾਏ ਕਾਲੇ ਝੰਡੇ; ਪ੍ਰੋਗਰਾਮ ਕਰਨਾ ਪਿਆ ਰੱਦ

116
Share

ਚਰਖੀ ਦਾਦਰੀ, 30 ਮਈ (ਪੰਜਾਬ ਮੇਲ)- ਮਹਿਲਾ ਬਾਲ ਵਿਕਾਸ ਨਿਗਮ ਦੀ ਚੇਅਰਮੈਨ ਬਬੀਤਾ ਫੌਗਾਟ ਨੂੰ ਅੱਜ ਕਿਸਾਨਾਂ ਨੇ ਕਾਲੇ ਝੰਡੇ ਦਿਖਾਏ। ਬਬੀਤਾ ਪਿੰਡ ਬਿਰਹੀ ਕਲਾਂ ’ਚ ਲੋਕਾਂ ਨੂੰ ਮਾਸਕ ਤੇ ਸੈਨੇਟਾਈਜ਼ਰ ਵੰਡਣ ਪੁੱਜੀ ਸੀ ਪਰ ਕਿਸਾਨਾਂ ਦੇ ਵਿਰੋਧ ਕਾਰਨ ਸਮਾਗਮ ਰੱਦ ਕਰਨਾ ਪਿਆ। ਕਿਸਾਨਾਂ ਨੇ ਬਬੀਤਾ ਦੀ ਗੱਡੀ ਘੇਰੀ ਤੇ ਉਸ ਖਿਲਾਫ ਨਾਅਰੇ ਵੀ ਲਾਏ। ਇਹ ਪ੍ਰਦਰਸ਼ਨ ਸਾਂਗਵਾਨ ਖਾਪ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ਵਿਚ ਔਰਤਾਂ ਵੀ ਸ਼ਾਮਲ ਸਨ। ਇਸ ਦੌਰਾਨ ਪੁਲਿਸ ਨੇ ਮੁਸ਼ੱਕਤ ਬਾਅਦ ਗੱਡੀ ਨੂੰ ਉਥੋਂ ਕੱਢਿਆ।

Share