ਕੋਵਿਡ 19: ਭਾਰਤ ’ਚ 2.73 ਲੱਖ ਨਵੇਂ ਕੇਸ ਆਏ ਸਾਹਮਣੇ; 1619 ਵਿਅਕਤੀਆਂ ਦੀ ਮੌਤ

65
Share

ਨਵੀਂ ਦਿੱਲੀ, 19 ਅਪ੍ਰੈਲ (ਪੰਜਾਬ ਮੇਲ)- ਦੇਸ਼ ਭਰ ’ਚ ਕੋਰੋਨਾਵਾਇਰਸ ਦੇ ਕੇਸ ਰੋਜ਼ਾਨਾ ਰਿਕਾਰਡ ਦਰ ਨਾਲ ਵਧ ਰਹੇ ਹਨ ਤੇ ਪਿਛਲੇ ਚੌਵੀਂ ਘੰਟਿਆਂ ਵਿਚ 2.73 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 1619 ਜਣਿਆਂ ਦੀ ਮੌਤ ਹੋ ਗਈ ਹੈ। ਇਸ ਨਾਲ ਦੇਸ਼ ਭਰ ਵਿਚ ਹੁਣ ਤੱਕ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 178769 ਹੋ ਗਈ ਹੈ।

Share