ਕੋਵਿਡ-19: ਬਿ੍ਰਟੇਨ ਦੀ ਮਹਾਰਾਣੀ ਤੇ ਉਨ੍ਹਾਂ ਦੇ ਪਤੀ ਨੇ ਲਗਵਾਇਆ ਟੀਕਾ

532
Share

ਲੰਡਨ, 9 ਜਨਵਰੀ (ਪੰਜਾਬ ਮੇਲ)-ਬਿ੍ਰਟੇਨ ਦੀ ਮਹਾਰਾਣੀ ਕੁਈਨ ਐਲੀਜ਼ਾਬੈਥ ਤੇ ਉਸ ਦੇ ਪਤੀ ਫਿਲਿਪ ਨੇ ਕਰੋਨਾ ਤੋਂ ਬਚਾਅ ਲਈ ਟੀਕਾ ਲਗਵਾਇਆ ਹੈ। ਇਹ ਜਾਣਕਾਰੀ ਅੱਜ ਬੁਕਿੰਗਮ ਪੈਲਸ ਵੱਲੋਂ ਸਾਂਝੀ ਕੀਤੀ ਗਈ ਹੈ।

Share