ਕੋਵਿਡ-19 ਦੇ ਦੋਵੇਂ ਟੀਕੇ ਲਗਾ ਚੁੱਕੇ ਵਿਦੇਸ਼ ਯਾਤਰਾ ਦੇ ਇਛੁੱਕ ਲੋਕਾਂ ਨੂੰ ਦਿੱਤਾ ਜਾਵੇਗਾ ‘ਕੋਵਿਨ’ ਸਰਟੀਫਿਕੇਟ

838
Share

ਨਵੀਂ ਦਿੱਲੀ, 25 ਸਤੰਬਰ (ਪੰਜਾਬ ਮੇਲ)- ਕੋਵਿਡ ਸਰਟੀਫਿਕੇਟ ਸਬੰਧੀ ਸਥਿਤੀ ਸਾਫ਼ ਕਰਨ ਲਈ ਭਾਰਤ ਸਰਕਾਰ ਅਜਿਹਾ ਪ੍ਰਬੰਧ ਕਰ ਰਹੀ ਹੈ, ਜਿਸ ਨਾਲ ਵਿਦੇਸ਼ ਜਾਣ ਵਾਲਿਆਂ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਸੂਤਰਾਂ ਮੁਤਾਬਕ ਜਿਨ੍ਹਾਂ ਲੋਕਾਂ ਨੇ ਟੀਕੇ ਦੀਆਂ ਦੋਵੇਂ ਖੁਰਾਕਾਂ ਲਗਵਾ ਲਈਆਂ ਹਨ ਤੇ ਵਿਦੇਸ਼ ਯਾਤਰਾ ਦੇ ਇੱਛੁਕ ਹਨ, ਉਨ੍ਹਾਂ ਨੂੰ ‘ਕੋਵਿਨ’ ਸਰਟੀਫਿਕੇਟ ਦਿੱਤਾ ਜਾਵੇਗਾ, ਜਿਸ ’ਤੇ ਜਨਮ ਦੀ ਪੂਰੀ ਤਰੀਕ ਲਿਖੀ ਜਾਵੇਗੀ।

Share