ਕੋਰੋਨਾਵਾਇਰਸ; ਜਲੰਧਰ ‘ਚ 79 ਨਵੇਂ ਮਰੀਜ਼ ਆਏ ਸਾਹਮਣੇ: ਇਕ ਮਰੀਜ਼ ਦੀ ਮੌਤ

229
Share

ਜਲੰਧਰ, 9 ਅਗਸਤ (ਪੰਜਾਬ ਮੇਲ)- ਕੋਰੋਨਾਵਾਇਰਸ ਦਾ ਪ੍ਰਕੋਪ ਵੱਧਦਾ ਹੀ ਜਾ ਰਿਹਾ ਹੈ। ਕੋਰੋਨਾਵਾਇਰਸ ਕਾਰਨ ਜ਼ਿਲ੍ਹੇ ਵਿਚ ਇੱਕ ਹੋਰ ਮੌਤ ਹੋ ਗਈ ਹੈ ਅਤੇ 79 ਜਣਿਆਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਜ਼ਿਲ੍ਹੇ ‘ਚ ਮਰਨ ਵਾਲਿਆਂ ਦੀ ਗਿਣਤੀ 77 ਤੱਕ ਤੇ ਕੁੱਲ ਕੇਸਾਂ ਦਾ ਅੰਕੜਾ 3000 ਤੋਂ ਟੱਪ ਗਿਆ ਹੈ।


Share