ਕੋਈ ਵੀ ਸਰਕਾਰ ਫੇਰ ਕਦੇ ਐਨੇ ਬੇਰਹਿਮ ਤੇ ਅੰਸਵੇਦਨਸ਼ੀਲ ਕਾਨੂੰਨ ਨਾ ਬਣਾਏ: ਪ੍ਰਕਾਸ਼ ਸਿੰਘ ਬਾਦਲ

165
Share

ਨਵੀਂ ਦਿੱਲੀ, 19 ਨਵੰਬਰ (ਪੰਜਾਬ ਮੇਲ)- ਕੇਂਦਰ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਦਾ ਸਵਾਗਤ ਕਰਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕੋਈ ਵੀ ਸਰਕਾਰ ਫੇਰ ਕਦੇ ਐਨੇ ਬੇਰਹਿਮ ਅਤੇ ਅਸੰਵੇਦਨਸ਼ੀਲ ਕਾਨੂੰਨ ਨਾ ਬਣਾਏ। ਉਨ੍ਹਾਂ ਬਿਆਨ ਵਿਚ ਕਿਹਾ, ‘ਗੁਰਪੁਰਬ ’ਤੇ ਕਿਸਾਨਾਂ ਦੀ ਇਤਿਹਾਸਕ ਜਿੱਤ, ਇਤਿਹਾਸ ਵਿਚ ਦਰਜ ਹੋ ਗਿਆ।’

Share