ਕੈਲਗਰੀ ਨੇੜਿਓਂ ਪੰਜਾਬੀ ਟਰੱਕ ਡਰਾਈਵਰ ਕੋਲੋਂ ਭਾਰੀ ਮਾਤਰਾ ’ਚ ਕੋਕੀਨ ਬਰਾਮਦ

84
Share

ਕੈਲਗਰੀ, 13 ਜੂਨ (ਪੰਜਾਬ ਮੇਲ)- ਪੰਜਾਬੀ ਮੂਲ ਦੇ ਟਰੱਕ ਡਰਾਈਵਰ ਵਾਸੀ ਕੈਲਗਰੀ ਕੋਲੋਂ ਯੂ.ਐਸ.ਏ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਮਹਿਕਮੇ ਨੇ ਕੇਲੇ ਦੇ ਭਰੇ ਟਰੱਕ ’ਚੋਂ 211 ਪੌਂਡ (96 ਕਿੱਲੋ) ਕੋਕੀਨ ਫੜੀ ਹੈ। ਜਾਂਚ ਕਰਨ ਉਪਰੰਤ ਦੋਸ਼ੀ ਦੀ ਪਛਾਣ ਗੁਰਪਾਲ ਸਿੰਘ ਗਿੱਲ ਉਮਰ 39 ਸਾਲ ਵਜੋਂ ਹੋਈ।

Share