ਕਿਸਾਨ ਅੰਦੋਲਨ: ਗਾਜ਼ੀਪੁਰ ਬਾਰਡਰ ’ਤੇ ਸੰਘਰਸ਼ਸ਼ੀਲ ਕਿਸਾਨ ਦੀ ਠੰਡ ਕਾਰਨ ਮੌਤ

415
Share

ਨਵੀਂ ਦਿੱਲੀ, 1 ਜਨਵਰੀ (ਪੰਜਾਬ ਮੇਲ)- ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੀ ਮੌਤਾਂ ਲਗਾਤਾਰ ਜਾਰੀ ਹਨ। ਕੜਾਕੇ ਦੀ ਸਰਦੀ ਵਿੱਚ ਗਾਜ਼ੀਪੁਰ ਸਰਹੱਦ ’ਤੇ ਧਰਨੇ’ ਤੇ ਬੈਠੇ ਕਿਸਾਨ ਚੌਧਰੀ ਗਲਤਾਨ ਸਿੰਘ ਦੀ ਮੌਤ ਹੋ ਗਈ। ਗਲਤਾਨ ਸਿੰਘ 57 ਸਾਲਾਂ ਦਾ ਸੀ। ਮੌਤ ਦਾ ਕਾਰਨ ਠੰਢ ਨੂੰ ਮੰਨਿਆ ਜਾ ਰਿਹਾ ਹੈ।

Share