ਕਾਬੁਲ ’ਚ 2 ਵੱਖ-ਵੱਖ ਬੰਬ ਧਮਾਕਿਆਂ ’ਚ 2 ਸਿੱਖ ਵਿਅਕਤੀਆਂ ਸਮੇਤ 3 ਹਲਾਕ; ਚਾਰ ਜ਼ਖ਼ਮੀ

383
Share

ਕਾਬੁਲ, 6 ਫਰਵਰੀ (ਪੰਜਾਬ ਮੇਲ)- ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਅੱਜ ਹੋਏ ਦੋ ਵੱਖ-ਵੱਖ ਧਮਾਕਿਆਂ ਵਿਚ ਘੱਟਗਿਣਤੀ ਸਿੱਖ ਭਾਈਚਾਰੇ ਦੇ ਮੈਂਬਰਾਂ ਸਮੇਤ ਘੱਟੋ-ਘੱਟ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਅਫ਼ਗਾਨਿਸਤਾਨ ਦੇ ਪੁਲਿਸ ਅਧਿਕਾਰੀਆਂ ਅਨੁਸਾਰ ਪਹਿਲਾ ਧਮਾਕਾ ਰਾਜਧਾਨੀ ਵਿਚਲੇ ਸਟੋਰ ਵਿਚ ਆਇਆ, ਜਿਸ ਕਾਰਨ ਦੋ ਸਿੱਖ ਮਾਰੇ ਗਏ।

Share