ਕਰੋਨਾ ਦਾ ਖਤਰਨਾਕ ਡੈਲਟਾ ਰੂਪ ਸਮੇਂ ਨਾਲ ਲਗਾਤਾਰ ਬਦਲਦਾ ਰਿਹੈ : ਡਬਲਊ.ਐੱਚ.ਓ.

744
ਸੰਯੁਕਤ ਰਾਸ਼ਟਰ/ਜਨੇਵਾ, 3 ਜੁਲਾਈ (ਪੰਜਾਬ ਮੇਲ)- ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਵਿਸ਼ਵ ਕੋਵਿਡ-19 ਮਹਾਮਾਰੀ ਦੇ ‘‘ਖਤਰਨਾਕ ਪੜਾਅ’’ ਵਿਚ ਹੈ, ਜਿਸ ਦੇ ਡੈਲਟਾ ਵਰਗੇ ਰੂਪ ਵਧੇਰੇ ਘਾਤਕ ਹਨ, ਜਿਹੜੇ ਲਗਾਤਾਰ ਸਮੇਂ ਨਾਲ ਬਦਲ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇਸ਼ਾਂ ਵਿਚ ਘੱਟ ਆਬਾਦੀ ਨੂੰ ਟੀਕਾ ਲੱਗਿਆ ਹੈ, ਉਨ੍ਹਾਂ ਮੁਲਕਾਂ ਵਿਚ ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਫਿਰ ਵੱਧਣ ਲੱਗੀ ਹੈ।