ਕਰੋਨਾਵਾਇਰਸ: ਪਾਕਿਸਤਾਨ ’ਚ ਸਿੱਖ ਡਾਕਟਰ ਦੀ ਮੌਤ

775
ਪੇਸ਼ਾਵਰ, 2 ਜੂਨ (ਪੰਜਾਬ ਮੇਲ) – ਉੱਤਰ-ਪੱਛਮੀ ਪੰਜਾਬ ’ਚ ਇੱਕ ਸਿੱਖ ਡਾਕਟਰ ਦੀ ਕਰੋਨਾਵਾਇਰਸ ਕਾਰਨ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸੂਬਾਈ ਰਾਜਧਾਨੀ ਪੇਸ਼ਾਵਰ ਦੇ ਇੱਕ ਨਿੱਜੀ ਹਪਸਤਾਲ ’ਚ ਡਾ. ਫਗ ਚੰਦ ਸਿੰਘ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਸੀ। ਅੱਜ ਉਨ੍ਹਾਂ ਦੀ ਮੌਤ ਹੋ ਗਈ ਹੈ। ਅੱਜ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ ਹੈ।