ਕਰੋਨਾਵਾਇਰਸ ਕਾਰਨ ਜਲੰਧਰ ’ਚ 12 ਮੌਤਾਂ, 415 ਨਵੇਂ ਪਾਜ਼ੀਟਿਵ ਕੇਸ ਆਏ ਸਾਹਮਣੇ

390
Share

ਜਲੰਧਰ, 20 ਮਾਰਚ (ਪੰਜਾਬ ਮੇਲ)- ਇਸ ਜ਼ਿਲ੍ਹੇ ’ਚ ਕਰੋਨਾ ਕਹਿਰ ਆਏ ਦਿਨ ਤੇਜ਼ੀ ਨਾਲ ਵੱਧਦਾ ਹੀ ਜਾ ਰਿਹਾ ਹੈ। ਸਿਹਤ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਅੱਜ ਕਰੋਨਾ ਨਾਲ 12 ਜਣਿਆਂ ਦੀ ਮੌਤ ਹੋ ਗਈ ਤੇ 415 ਦੇ ਕਰੀਬ ਨਵੇਂ ਪਾਜ਼ੀਟਿਵ ਕੇਸ ਆਏ ਹਨ। ਇਨ੍ਹਾਂ ਵਿਚ 390 ਜਲੰਧਰ ਨਾਲ, ਜਦਕਿ 25 ਮਰੀਜ਼ ਬਾਹਰਲੇ ਜ਼ਿਲ੍ਹਿਆਂ ਦੇ ਹਨ। ਹੁਣ ਤੱਕ ਮੌਤਾਂ ਦਾ ਅੰਕੜਾ 810 ਹੋ ਗਿਆ ਹੈ। ਕੁਲ ਪਾਜ਼ੀਟਿਵ ਕੇਸਾਂ ਦੀ ਗਿਣਤੀ 25581 ਹੋ ਗਈ ਹੈ।

Share